ਪਾਕਿਸਤਾਨ ’ਚ ਮੁੜ ਜਾਲ ਵਿਛਾ ਰਿਹਾ ਲਸ਼ਕਰ, ਭਾਰਤ ’ਚ ਘੁਸਪੈਠ ਲਈ ਅੱਤਵਾਦੀਆਂ ਦੀ ਵੱਡੀ ਤਿਆਰੀ
ਨਵੀਂ ਦਿੱਲੀ: ਭਾਰਤੀ ਖੁਫੀਆ ਏਜੰਸੀਆਂ ਦੀਆਂ ਹਾਲੀਆ ਰਿਪੋਰਟਾਂ ਨੇ ਇੱਕ ਵਾਰ ਫਿਰ ਸਰਹੱਦ ਪਾਰ ਅੱਤਵਾਦ ਦੇ ਗੰਭੀਰ ਖ਼ਤਰੇ ਵੱਲ ਇਸ਼ਾਰਾ ਕੀਤਾ ਹੈ। ਖੁਫੀਆ ਬਿਊਰੋ ਦੀ ਜਾਣਕਾਰੀ ਮੁਤਾਬਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ…
