6 ਸਾਲਾਂ ਤੋਂ ਕੌਣ ਕਰ ਰਿਹਾ ਮੰਦਾਨਾ ਕਰੀਮੀ ਦਾ ਪਿੱਛਾ? ਅਦਾਕਾਰਾ ਨੇ ਸਾਈਬਰ ਸਟਾਕਿੰਗ ਨੂੰ ਲੈ ਕੇ ਕੀਤੇ ਗੰਭੀਰ ਦਾਅਵੇ

ਮੁੰਬਈ: ‘ਬਿੱਗ ਬੌਸ 9’ ਤੋਂ ਚਰਚਾ ਵਿੱਚ ਆਈ ਅਦਾਕਾਰਾ ਅਤੇ ਮਾਡਲ ਮੰਦਾਨਾ ਕਰੀਮੀ ਨੇ ਸਾਈਬਰ ਸਟਾਕਿੰਗ ਅਤੇ ਆਨਲਾਈਨ ਪਰੇਸ਼ਾਨੀ ਨੂੰ ਲੈ ਕੇ ਕਈ ਗੰਭੀਰ ਦਾਅਵੇ ਕੀਤੇ ਹਨ। ਮੰਦਾਨਾ ਦਾ ਕਹਿਣਾ…